" ਰਿਫ਼ਿਟ ਪਲੱਸ ਕੰਮ ਕਰੇ ਆਸਾਨ"
Now Rifit Plus with New Pack
ਰਿਫ਼ਿਟ ਪਲੱਸ
ਰਿਫ਼ਿਟ TM ਪਲੱਸ ਰੋਪਾਈ ਕੀਤੇ ਗਏ ਝੋਨੇ ਲਈ ਬਿਹਤਰ ਨਦੀਨਨਾਸ਼ਕ ਹੈ ਜਿਸ ਵਿੱਚ ਉੱਨਤ ਫਾਰਮੂਲਾ ਅਤੇ ਉੱਚੀ ਗੁਣਵੱਤਾ ਦੇ ਸਪ੍ਰੇ਼ਡਰਸ ਹਨ। ਇਹ ਆਧੁਨਿਕ ਫਾਰਮੂਲਾ ਅਤੇ ਸਪ੍ਰੇਡਰਸ ਰਿਫ਼ਿਟ TM ਪਲੱਸ ਨੂੰ ਘਾਹ ਅਤੇ ਕੁੱਝ ਚੌੜੇ ਪੱਤਿਆਂ ਵਾਲੇ ਨਦੀਨਾਂ ਤੇ ਤੁਰੰਤ ਅਤੇ ਲੰਬਾ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ।
ਰਿਫ਼ਿਟ ਪਲੱਸ ਦੀ ਵਿਲੱਖਣਤਾ- ਤੇਜ਼ ਡੀ ਐਸ ਏ ਫਾਰਮੂਲਾ

ਰਿਫ਼ਿਟ ਪਲੱਸ ਨਦੀਨ ਨਾਸ਼ਕ
- ਮਾਣ ਹੈ ਸਾਡਾ
ਰਿਫ਼ਿਟ ਪਲੱਸ ਨਦੀਨ ਨਾਸ਼ਕ
ਤੇਜ਼ੀ ਨਾਲ ਅਸਰ ਕਰੇ
ਤੇਜ਼ੀ ਨਾਲ ਅਸਰ ਕਰੇ ਰਿਫ਼ਿਟ TM ਪਲੱਸ ਵਿੱਚ ਉੱਚ ਗੁਣਵੱਤਾ ਦੇ ਤੱਤ ਹਨ ਜੋ
ਆਪਣਾ ਅਸਰ ਤੇਜ਼ੀ ਨਾਲ ਸ਼ੁਰੂ ਕਰਦੇ ਹਨ ਤਾਂ ਕਿ ਆਪਣੇ ਖੇਤ ਨੂੰ ਤੁਰੰਤ ਨਦੀਨ
ਰਹਿਤ ਕੀਤਾ ਜਾ ਸਕੇ। ਜਿਸ ਨਾਲ ਤੁਹਾਡਾ ਝੋਨਾ ਪਾਵੇ ਸੰਪੂਰਣ ਪੋਸ਼ਕ ਤੱਤ।
ਤੇਜ਼ੀ ਨਾਲ ਫੈਲੇ
ਤੇਜ਼ੀ ਨਾਲ ਫੈਲੇ ਰਿਫ਼ਿਟ TM ਪਲੱਸ ਦੇ ਗੁਣਵੱਤਾਪੁਰਣ ਸਪ੍ਰੇਡਰਸ ਖੇਤ ਦੇ ਹਰ
ਕੋਨੇ ਵਿੱਚ ਤੇਜ਼ੀ ਨਾਲ ਫੈਲ ਜਾਂਦੇ ਹਨ, ਜਿਸ ਨਾਲ ਨਦੀਲ ਖੇਤ ਵਿੱਚ ਨਜ਼ਰ
ਨਹੀਂ ਆਉਂਦੇ ਅਤੇ ਖੇਤ ਰਹੇ ਸੁਰੱਖਿਅਤ, ਮਿਲੇ ਮਨ ਦੀ ਸ਼ਾਂਤੀ।
ਤੇਜ਼ੀ ਨਾਲ ਘੁਲੇ ਰਿਫ਼ਿਟ TM ਪਲੱਸ ਪਾਣੀ ਵਿੱਚ ਤੇਜ਼ੀ ਨਾਲ ਘੁਲਦਾ ਹੈ।
ਖੇਤ ਵਿੱਚ ਖੜੇ ਪਾਣੀ ਦੇ ਸੰਪਰਕ ਵਿੱਚ ਆਉਂਦੇ ਹੀ ਆਪਣੇ ਆਪ ਘੁਲ ਜਾਂਦਾ ਹੈ।
ਕਿਉਂਕਿ ਇਹ ਆਧੁਨਿਕ ਹੈ।


ਆਪਣੇ ਨਦੀਨ ਦੀ ਪਛਾਣ ਕਰੋ
ਦੀਨ ਦੀ ਪਛਾਣ ਭਾਗ ਤੇ ਜਾਓ ਅਤੇ ਸਹੀ ਚੋਣ ਕਰੋ.