ਭਾਰਤ ਵਿੱਚ ਸਭ ਤੋਂ ਭਰੋਸੇਮੰਦ ਬ੍ਰਾਂਡ

(ਗੁੱਲੀ ਡੰਡੇ/ਮੰਡੂਸੀ/ਕਣਕ ਦਾ ਮਾਮਾ ਲਈ)

ਵਕਤ ਬਦਲਿਆ ਪਰ ਭਰੋਸਾ ਨਹੀਂ - ਟੋਪਿਕ

ਗੁੱਲੀ ਡੰਡਾ/ਤੁਹਾਡੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕਰਦਾ ਹੈ । ਤੁਹਾਨੂੰ ਫਸਲ ਦੇ ਝਾੜ ਵਿਚ 30-40% ਕਮੀ ਦਾ ਸਾਮਣਾ ਕਰਨਾ ਪੈਂਦਾ ਹੈ ।

ਟੋਪਿਕ 15 ਡਬਲਯੂਪੀ ਕਣਕ ਵਿੱਚ ਗੁੱਲੀ ਡੰਡੇ ਦਾ ਪ੍ਰਬੰਧਨ ਕਰਨ ਲਈ ਇੱਕ ਪ੍ਰਭਾਵਸ਼ਾਲੀ ਚੋਣਿੰਦਾ ਨਦੀਨਨਾਸ਼ਕ ਹੈ ।

ਟੋਪਿਕ ਦੇ ਗੁਣ

ਗੁੱਲੀ ਡੰਡੇ ਤੇ ਨਿਯੰਤਰਣ

ਕਣਕ ਦੀ ਹਰੀ ਭਰੀ ਅਤੇ ਭਰਪੂਰ ਫਸਲ

ਸੁਰੱਖਿਅਤ ਅਤੇ ਤੰਦਰੁਸਤ ਮਿੱਟੀ

ਇਹ ਕਣਕ ਦੇ ਨਾਲ-ਨਾਲ ਹੋਰ ਫਸਲਾਂ 'ਤੇ ਵੀ ਸੁਰੱਖਿਅਤ ਹੈ

ਸਹੀ ਖੁਰਾਕ

160 ਗ੍ਰਾਮ ਪ੍ਰਤੀ ਏਕੜ

ਸਹੀ ਸਮਾਂ

3-4 ਪੱਤਿਆਂ ਦੇ ਪੜਾਅ ਤੇ (ਬਿਜਾਈ ਤੋਂ 30-35 ਦਿਨ ਬਾਅਦ)

ਸਹੀ ਢੰਗ

ਟਰੈਕਟਰ ਮਾਉਂਟੇਡ / ਨੈਪਸੈਕ ਸਪਰੇਅਰ - ਫਲੈਟ ਫੈਨ / ਫਲੱਡ ਜੇਟ ਨੋਜ਼ਲ ਦੇ ਨਾਲ ।

ਟੋਪਿਕ - ਸਫਲਤਾ ਦੀ ਪਰੰਪਰਾ

ਹੋਰ ਜਾਣੋ...

ਤੁਹਾਡੀ ਜਾਣਕਾਰੀ ਲਈ

ਸਿਫਾਰਸ਼ ਕੀਤੀ ਖੁਰਾਕ: 160 ਗ੍ਰਾਮ  ਪ੍ਰਤੀ ਏਕੜ ।

3-4 ਪੱਤਿਆਂ ਦੇ ਪੜਾਅ ‘ਤੇ (ਬਿਜਾਈ ਤੋਂ 30-35 ਦਿਨ ਬਾਅਦ)

ਟੋਪਿਕ ਦੀ ਵਰਤੋਂ ਪਾਣੀ ਦੀ ਸਹੀ ਮਾਤਰਾ ਦੇ ਨਾਲ ਟਰੈਕਟਰ ਮਾਉਂਟੇਡ / ਨੈਪਸੈਕ ਸਪਰੇਅਰ – ਫਲੈਟ

ਫੈਨ / ਫਲੱਡ ਜੇਟ ਨੋਜ਼ਲ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ।

ਟੋਪਿਕ ਦਾ ਛਿੜਕਾਅ ਨਦੀਨਾਂ ਦੀ ਗੰਭੀਰਤਾ (ਗੁੱਲੀ ਡੰਡੇ ਦੇ ਪ੍ਰਤੀਰੋਧ ਦਾ ਪੱਧਰ) ਦੇ ਅਧਾਰ ‘ਤੇ ਇਕ ਜਾਂ ਦੋ

ਵਾਰ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ।

ਟੋਪਿਕ ਦੀ ਵਰਤੋਂ ਸਾਰੇ ਮੌਸਮ ਦੇ ਹਾਲਤਾਂ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਹ ਬਹੁਤ ਪ੍ਰਭਾਵਸ਼ਾਲੀ ਵੀ ਹੈ ।

ਮੰਡੂਸੀ ਨੂੰ ਕਾਬੂ ਕਰਨ ਲਈ (ਮੰਡੂਸੀ / ਗੁੱਲੀ ਡਾਂਡਾ / ਕਣਕ ਦਾ ਮਾਮਾ) ਟੋਪਿਕ ਦੀ ਸਿਫਾਰਸ਼ ਕੀਤੀ ਜਾਂਦੀ

ਹੈ – ਕਣਕ ਦੀ ਫਸਲ ਦੀ ਇੱਕ ਪ੍ਰੇਸ਼ਾਨੀ ਵਾਲੀ ਨਦੀਨ ਹੈ ।

ਭਾਰਤ ਵਿੱਚ, ਟੋਪਿਕ ਨੂੰ ਸਿਰਫ ਕਣਕ ਦੀ ਫਸਲ ਵਿੱਚ ਮੰਡੂਸੀ ਲਈ ਸਿਫਾਰਸ਼ ਕੀਤੀ ਜਾਂਦੀ ਹੈ ।

ਟੋਪਿਕ ਚੁਣੋ - ਸਫਲਤਾ ਅਤੇ ਭਰੋਸੇ ਦੀ ਪਰੰਪਰਾ !

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਫਾਰਮ ਭਰੋ

ਆਪਣੇ ਖੇਤਾਂ ਵਿੱਚ ਨਦੀਨਾਂ ਦੀ ਪਛਾਣ ਕਰੋ

ਅਜੇ ਵੀ ਨਦੀਨਾਂ ਦੀ ਕਿਸਮ ‘ਤੇ ਉਲਝਣ ਹੈ? ਉਹ ਕਿਵੇਂ ਦਿਖਾਈ ਦਿੰਦੇ ਹਨ ਅਤੇ ਕਿਵੇਂ ਪਛਾਣਨਾ ਹੈ?  ਨਦੀਨਾਂ ਦੀ ਪਛਾਣ ਭਾਗ ਤੇ ਜਾ ਕੇ ਸਹੀ ਚੋਣ ਕਰੋ ।

ਟੋਪਿਕ - ਤੁਹਾਡੀ ਇਕੋ ਇਕ ਵਿਕਲਪ

ਪਤਾ:

ਸਿੰਜੈਂਟਾ ਇੰਡੀਯਾ ਲਿ

ਸਰਵੇ ਨੰਬਰ – 110/11/3, ਅਮਰ ਪੈਰਾਡਿਜ਼ਮ

ਹੋਟਲ ਸਦਾਨੰਦ ਦੇ ਨੇੜੇ, ਬੈਨਰ ਰੋਡ,

ਪੁਣੇ – 411045, ਮਹਾਰਾਸ਼ਟਰ, ਭਾਰਤ

© Copyright 2022 Syngenta India Limited. All right reserved.

COMING SOON