ਜਲਦੀ ਕਾਬੂ) ਵਿਲਖਣ ਕੰਮ)

ਪੇਸ਼ ਹੈ ਕਲਾਵੇਂਜੋ(R), ਇੱਕ ਇਨਕਲਾਬੀ ਨਦੀਨਨਾਸ਼ਕ ਜੋ ਖੇਤਬਾੜੀ ਦੇ ਭਾਵੀਖ ਨੂੰ ਦਰਸਾਉਂਦਾ ਹੈ। ਇਹ ਇੱਕ ਰਸਾਇਣ ਤੋਂ ਵੱਧ; ਟਿਕਾਊ ਖੇਤੀ ਲਈ ਇੱਕ ਵਚਨਬੱਧਤਾ ਹੈ। ਇਸ ਨੂੰ ਉਹਨਾਂ ਕਿਸਾਨਾਂ ਲਈ ਤਿਆਰ ਕੀਤਾ ਗਿਆ ਹੈ ਜੋ ਵਧੇਰੇ ਜਲਦੀ ਵਿਲਖਣ ਹੱਲ ਚਾਹੁੰਦੇ ਹਨ। ਕਲਾਵੱਜੋ(R) ਨੂੰ ਬੇਮਿਸਾਲ ਨਦੀਨਨਾਸ਼ਕ ਵਜੋਂ ਤਿਆਰ ਕੀਤਾ ਗਿਆ ਹੈ। ਕਲਾਵੇਂਜੋ(R) ਸਖ਼ਤ ਨਦੀਨਾਂ ਦੇ ਇੱਕ ਵਿਸ਼ਾਲ ਸਮੂਹ ਹੂੰ ਹਟਾ ਕੇ ਟਿਕਾਊ ਖੁਸ਼ਹਾਲੀ ਪ੍ਰਦਾਨ ਕਰਦਾ ਹੈ।

ਇਸਦੇ ਲਾਭ ਅਤੇ ਇਸ ਪਰ ਯਕੀਨ ਕਰਨ ਦਾ ਕਾਰਨ

ਕਲਾਵੇਂਜੋ(R) ਉੱਚ-ਪੱਧਰੀ ਲਾਭਾਂ ਦਾ ਬੇਜੋੜ ਸੰਗਮ ਹੈ ਜੋ ਖੇਤੀਬਾੜੀ ਦੀ ਉੱਤਮਤਾ ਨੂੰ ਮੁੜ ਪਰਿਭਾਸ਼ਤ ਕਰਦਾ ਹੈ। ਕਲਾਵੇਂਜੋ(R) ਦੇ ਅਜਿਹੇ ਨਿਵੇਕਲੇ ਪਹਿਲੂ ਹਨ ਜਿਨ੍ਹਾਂ ਨੇ ਨਦੀਨ ਪ੍ਰਬੰਧਨ ਦੀ ਗਤੀਸ਼ੀਲਤਾ ਨੂੰ ਮੁੜ ਆਕਾਰ ਦਿੱਤਾ ਹੈ ਅਤੇ ਕਿਸਾਨਾਂ ਨੂੰ ਵਿਸ਼ਵਾਸ ਅਤੇ ਭਰੋਸੇਯੋਗਤਾ ਦੀ ਨਵੀਂ ਭਾਵਨਾ ਪ੍ਰਦਾਨ ਕੀਤੀ ਹੈ।

ਇਸਦੇ ਲਾਭ

Clavengo_USP_Icon_1
ਜਲਦੀ ਕਾਬੂ
ਤੇਜ਼ ਨਤੀਜੇ; ਨਦੀਨਾਂ ਦੇ ਵਾਧੇ ਨੂੰ ਕੁਸ਼ਲਤਾ ਨਾਲ ਰੋਕਦਾ ਹੈ
Clavengo_USP_Icon_2
ਵਿਲਖਣ ਫ਼ਾਰਮੂਲਾ
ਨਦੀਨਾਂ ‘ਤੇ ਉੱਨਤ ਪ੍ਰਭਾਵ ਵਾਲਾ ਵਿਲੱਖਣ ਫਾਰਮੂਲਾ।
Clavengo_USP_Icon_3
ਵਿਆਪਕ ਵਿਭਿੰਨਤਾ
ਵਿਭਿੰਨ 5 ਤਰ੍ਹਾਂ ਦੇ ਨਦੀਨਾਂ ਲਈ टिंव ਵਿਆਪਕ ਹੱਲ

ਖੁਰਾਕ

ਕਪਾਹ ਲਈ 0 1000 - 1200 भिली / टेवड़

ਚਾਹ ਲਈ 0 1000 - 1320 भिली / टेवन

ਪਾਣੀ ਦੀ ਮਾਤਰਾ 0 200 ਲਿਟਾਰ/ਏਕੜ

ਅਪਲਾਈ ਕਰਨ ਦਾ ਸਮਾਂ : ਫਸਲਾਂ ਨੂੰ ਡਿੱਗਣ ਨੂੰ ਰੋਕਣ ਲਈ ਸਪਰੇਅ ਸ਼ੀਲਡ ਨਾਲ ਛਿੜਕਾਅ ਪੌਦਿਆਂ ਦੇ ਸਰਗਰਮ ਪੜਾਅ ਦੌਰਾਨ ਕੀਤਾ ਜਾਣਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਫਾਰਮ ਭਰੋ

Address

Syngenta India Ltd 

Survey No – 110/11/3, Amar Paradigm

Near Hotel Sadanand, Baner Road

Pune – 411045, Maharashtra, India

© Copyright 2023 Syngenta India Limited. All right reserved.

COMING SOON