ਤੁਹਾਡੀ ਕਣਕ ਦੀ ਫਸਲ ਲਈ ਖਤਰਾ ਵੱਧਦਾ ਜਾ ਰਿਹਾ ਹੈ

ਗੁੱਲੀ ਡੰਡਾ ਤੁਹਾਡੀ ਕਣਕ ਦੀ ਫਸਲ ਲਈ ਇੱਕ ਵੱਡਾ ਖ਼ਤਰਾ ਹੈ, ਜੋ ਕਿ ਸ਼ੁਰੂਆਤੀ ਵਿਕਾਸ ਦੇ ਪੜਾਅ ਅਤੇ ਫਸਲ ਦੀ ਪੈਦਾਵਾਰ ਨੂੰ ਘਟਾਉਂਦਾ ਹੈ ।

ਕੀ ਤੁਹਾਨੂੰ ਨਦੀਨਾਂ ਤੋਂ ਮੁਕਤ ਕਣਕ ਦੇ ਖੇਤਾਂ ਦੀ ਯਾਦ ਆ ਰਹੀ ਹੈ?

ਖੁਸ਼ੀ ਦੀ ਭਾਸ਼ਾ

ਐਕਸੀਅਲ ਕਣਕ ਦੀ ਫਸਲ ਤੇ ਗੁੱਲੀ ਡੰਡੇ ਦੇ ਉਗਣ ਦੇ ਬਾਅਦ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਜਾਣਿਆ ਮਾਣਿਆ ਹੱਲ ਹੈ । ਐਕਸੀਅਲ ਤੋਂ ਨਦੀਨ ਮੁਕਤ, ਸਿਹਤਮੰਦ ਫਸਲਾਂ ਅਤੇ ਗੁੱਲੀ ਡੰਡੇ ਤੋਂ ਤੁਰੰਤ ਨਿਯੰਤਰਣ ਮਿਲਦਾ ਹੈ ।

ਐਕਸੀਅਲ ਹੈ ਲੱਖਾਂ ਕਿਸਾਨਾਂ ਦਾ ਭਰੋਸਾ ਅਤੇ ਖੁਸ਼ੀਆਂ
axial packshot _lowres

ਸਹੀ ਮਾਤਰਾ

900 ਮਿ.ਲੀ. / ਹੈਕਟੇਅਰ, 300 ਲੀਟਰ ਪਾਣੀ / ਹੈਕਟੇਅਰ ਦੇ ਨਾਲ ।

ਸਹੀ ਸਮਾਂ

3-5 ਪੱਤਿਆਂ ਦੇ ਪੜਾਅ 'ਤੇ (ਬਿਜਾਈ ਤੋਂ 30-35 ਦਿਨ ਬਾਅਦ)।

ਸਹੀ ਤਰੀਕਾ

ਟਰੈਕਟਰ ਮਾਉਂਟੇਡ / ਨੈਪਸੈਕ ਸਪਰੇਅਰ ਫਲੈਟ ਫੈਨ / ਫਲੱਡ ਜੇਟ ਨੋਜ਼ਲ ਦੇ ਨਾਲ।

ਐਕਸੀਅਲ ਦੇ ਕਿਸਾਨਾਂ ਦੀ ਜੁਬਾਨੀ

ਗੁੱਲੀ ਡੰਡੇ ਤੇ ਪ੍ਰਭਾਵਸ਼ਾਲੀ ਨਿਯੰਤਰਣ

ਪਹਿਲਾਂ ਤੋਂ ਮੌਜੂਦ ਵਧੀਆ ਐਡਜੁਐਂਟ

ਬੇਰੋਕ ਫਸਲੀ ਸੁਰੱਖਿਆ

ਸਭ ਤੋਂ ਤੇਜ਼ੀ ਨਾਲ ਕੰਮ ਕਰਨ ਵਾਲੀ ਰਸਾਇਣ

ਸੰਤੁਸ਼ਟ ਗਾਹਕਾਂ ਦੀ ਜੁਬਾਨੀ

ਬ੍ਰਾਂਡ ਵੀਡੀਓ
ਐਕਸੀਅਲ ਦੀ ਯਾਤਰਾ ਦੀ ਵੀਡੀਓ

ਹੋਰ ਜਾਣੋ…

ਤੁਹਾਡੀ ਜਾਣਕਾਰੀ ਲਈ

 

ਸਿਫਾਰਸ਼ੀ ਮਾਤਰਾ : 900 ਮਿ.ਲੀ. / ਹੈਕਟੇਅਰ 300 ਲੀਟਰ ਪਾਣੀ / ਹੈਕਟੇਅਰ ਦੇ ਨਾਲ ।

3-5 ਪੱਤਿਆਂ ਪੜਾਅ ‘ਤੇ (ਬਿਜਾਈ ਤੋਂ 30-35 ਦਿਨ ਬਾਅਦ)।

ਅਕਸਿਯਲ ਦੀ ਵਰਤੋਂ ਪਾਣੀ ਦੀ ਸਹੀ ਮਾਤਰਾ ਦੇ ਨਾਲ ਟਰੈਕਟਰ ਮਾਉਂਟੇਡ/ ਨੈਪਸੈਕ ਸਪਰੇਅਰ

ਫਲੈਟ ਫੈਨ /ਫਲੱਡ ਜੇਟ ਨੋਜ਼ਲ ਦੇ ਨਾਲ ਇਸਤੇਮਾਲ ਕਿੱਤਾ ਜਾ ਸਕਦਾ ਹੈ।

ਜੰਗਲੀ ਨਦੀਨਾਂ ਦੀ ਗੰਭੀਰਤਾ (ਗੁੱਲੀ ਡੰਡੇ ਦੇ ਪ੍ਰਤੀਰੋਧ ਦਾ ਪੱਧਰ) ਦੇ ਅਧਾਰ ‘ਤੇ ਇਕ ਜਾਂ ਦੋ

ਵਾਰ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ

ਐਕਸੀਅਲ ਦੀ ਵਰਤੋਂ ਸਾਰੇ ਮੌਸਮ ਦੇਹਾਲਤਾਂ ਵਿੱਚ ਕੀਤੀ ਜਾ ਸਕਦੀ ਹੈ

ਅਤੇ ਇਹ ਬਹੁਤ ਪ੍ਰਭਾਵਸ਼ਾਲੀ ਵੀ  ਹੈ ।

ਗੁੱਲੀ ਡੰਡੇ ਨੂੰ ਕਾਬੂ ਕਰਨ ਲਈ (ਮੰਡੂਸੀ / ਗੁੱਲੀ ਡੰਡਾ / ਕਣਕ ਦਾ ਮਾਮਾ) ਐਕਸੀਅਲ ਦੀ

ਸਿਫਾਰਸ਼ ਕੀਤੀ ਜਾਂਦੀ ਹੈ – ਕਣਕ ਦੀ ਫਸਲ ਦੀ ਇੱਕ ਪ੍ਰੇਸ਼ਾਨੀ ਵਾਲੀ ਨਦੀਨ ਹੈ ।

ਭਾਰਤ ਵਿੱਚ, ਐਕਸੀਅਲ ਨੂੰ ਸਿਰਫ ਕਣਕ ਦੀ ਫਸਲ ਵਿੱਚ ਫਲਾਰਿਸ

ਮਾਈਨਰ  ਲਈ ਸਿਫਾਰਸ਼ ਕੀਤੀ ਜਾਂਦੀ ਹੈ ।

.

ਅਡਿਅਲ ਮੰਡੂਸੀ ਦੇ ਖੇਤਰ ਵਿੱਚ ਅਕਸਿਯਲ / ਐਡ੍ਰਿਨੋ ਦਾ ਸੁਝਾਅ ਦਿੱਤਾ ਜਾਣਦਾ ਹੈ।

.

ਐਕਸੀਅਲ ਚੁਣੋ । ਖ਼ੁਸ਼ੀ ਚੁਣੋ । ਆਓ ਅਤੇ ਬਹੁਤ ਸਾਰੇ ਖੁਸ਼ ਉਤਪਾਦਕਾਂ ਦੀ ਦੁਨੀਆਂ ਵਿੱਚ ਸ਼ਾਮਿਲ ਹੋਵੋ ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਫਾਰਮ ਭਰੋ

ਆਪਣੇ ਖੇਤਾਂ ਵਿੱਚ ਨਦੀਨਾਂ ਦੀ ਪਛਾਣ ਕਰੋ

ਅਜੇ ਵੀ ਨਦੀਨਾਂ ਦੀ ਕਿਸਮ ‘ਤੇ ਉਲਝਣ ਹੈ? ਉਹ ਕਿਵੇਂ ਦਿਖਾਈ ਦਿੰਦੇ ਹਨ ਅਤੇ ਕਿਵੇਂ ਪਛਾਣਨਾ ਹੈ?  ਨਦੀਨਾਂ ਦੀ ਪਛਾਣ ਭਾਗ ਤੇ ਜਾ ਕੇ ਸਹੀ ਚੋਣ ਕਰੋ ।

ਐਕਸੀਅਲ ਚੁਣੋ। ਖ਼ੁਸ਼ੀ ਚੁਣੋ।

ਪਤਾ

ਸਿੰਜੇਂਟਾ ਇੰਡੀਆ ਲਿ ਸਰਵੇਖਣ – 110/11/3, ਅਮਰ ਪਰਦੀਗਮ ਹੋਟਲ ਸਦਾਨੰਦ ਦੇ ਨੇੜੇ, ਬੈਨਰ ਰੋਡ ਪੁਣੇ – 411045, ਮਹਾਰਾਸ਼ਟਰ, ਭਾਰਤ

© Copyright Syngenta India Limited. All rights reserved.

COMING SOON